April 24, 2026 4:56 am

ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਦੀ ਪਹਿਲਕਦਮੀ ਨਾਲ ਨਿਊ ਅੰਮਿ੍ਤਸਰ ਦੀਆਂ ਟਰੈਫਿਕ ਲਾਇਟਾਂ ਹੋਈਆਂ ਸ਼ੁਰੂ

Spread the love

 

ਅੰਮਿ੍ਤਸਰ, 4 ਅਪ੍ਰੈਲ  (ਪਵਿੱਤਰ ਜੋਤ) :—ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈ ਟੀ ਓ, ਜਿੰਨਾ ਨੇ ਆਪ ਨਿੱਜੀ ਦਖਲ ਦੇ ਕੇ ਬੀਤੇ ਦਿਨੀਂ ਜੰਡਿਆਲਾ ਗੁਰੂ ਦੇ ਬੱਸ ਅੱਡੇ ਉਤੇ ਬੱਸਾਂ ਦੇ ਰੁਕਣ ਦਾ ਪ੍ਬੰਧ ਕਰਵਾਇਆ ਸੀ, ਨੇ ਹੁਣ ਨਿਊ ਅੰਮਿ੍ਤਸਰ ਦੀਆਂ ਟਰੈਫਿਕ ਲਾਇਟਾਂ, ਜੋ ਕਿ ਬੀਤੇ ਕਈ ਸਾਲਾਂ ਤੋਂ ਬੰਦ ਪਈਆਂ ਸਨ, ਦਾ ਕੰਮ ਵੀ ਸੁਰੂ ਕਰਵਾ ਦਿੱਤਾ ਹੈ। ਦੱਸਣਯੋਗ ਹੈ ਕਿ ਉਕਤ ਲਾਇਟਾਂ ਨਾ ਚਲਣ ਕਾਰਨ ਅਕਸਰ ਇੱਥੇ ਵੱਡੇ ਵੱਡੇ ਜਾਮ ਲੱਗ ਜਾਂਦੇ ਸਨ ਅਤੇ ਮੰਤਰੀ ਬਣਨ ਮਗਰੋਂ ਆਪਣੀ ਪਹਿਲੀ ਦੌਰਾਨ ਹੀ ਉਨ੍ਹਾਂ ਇਸ ਬਾਬਤ ਟਰੈਫਿਕ ਪੁਲਿਸ ਅਤੇ ਕਮਿਸ਼ਨਰ ਕਾਰਪੋਰੇਸ਼ਨ ਨੂੰ ਹਦਾਇਤ ਕਰਕੇ ਇਹ ਮਸਲਾ ਪਹਿਲ ਦੇ ਅਧਾਰ ਉੱਤੇ ਹੱਲ ਕਰਨ ਲਈ ਕਿਹਾ। ਸਿੱਟੇ ਵਜੋਂ ਉਕਤ ਟਰੈਫਿਕ ਲਾਇਟਾਂ ਦਾ ਕੰਮ ਸ਼ੁਰੂ ਹੋ ਗਿਆ ਹੈ, ਜਿਸ ਨਾਲ ਰਾਹਗੀਰਾਂ ਦਾ ਸਮਾਂ, ਜੋ ਕਿ ਜਾਮ ਕਾਰਨ ਬਰਬਾਦ ਹੁੰਦਾ ਸੀ, ਬਚ ਗਿਆ ਹੈ।


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads