ਡਾ: ਇੰਦਰਜੀਤ ਕੌਰ ਪ੍ਰਧਾਨ ਨੇ ਪਿੰਗਲਵਾੜਾ ਦੇ 61ਵੇਂ ਬੱਚੇ ਦਾ ਆਨੰਦ ਕਾਰਜ ਕਰਵਾਇਆ

Spread the love

ਅੰਮ੍ਰਿਤਸਰ 16 ਮਈ (ਪਵਿੱਤਰ ਜੋਤ) : ਰਵਨੀਤ ਕੌਰ (ਰੈਣਾ), ਪਿੰਗਲਵਾੜਾ ਅੰਮ੍ਰਿਤਸਰ, ਦੀ ਬੱਚੀ ਦਾ ਵਿਆਹ (ਅਨੰਦ ਕਾਰਜ) ਅਸ਼ੀਸ਼ ਕੁਮਾਰ ਵਾਸੀ ਅੰਬਾਲਾ ਨਾਲ ਗੁਰਦੁਆਰਾ ਸਾਹਿਬ ਮੇਨ ਬ੍ਰਾਂਚ ਵਿਖੇ ਸਿੱਖ ਰੀਤੀ-ਰਿਵਾਜਾਂ ਅਨੁਸਾਰ ਕੀਤਾ ਗਿਆ। ਪਿੰਗਲਵਾੜਾ ਦੇ ਬੱਚਿਆਂ ਦਾ ਇਹ 61ਵਾਂ ਵਿਆਹ ਸੀ।
ਡਾ: ਇੰਦਰਜੀਤ ਕੌਰ ਪ੍ਰਧਾਨ, ਆਰ. ਮੁਖ਼ਤਿਆਰ ਸਿੰਘ ਗੁਰਾਇਆ ਆਨਰੇਰੀ ਸਕੱਤਰ ਅਤੇ ਵੱਡੀ ਗਿਣਤੀ ਵਿੱਚ ਪਿੰਗਲਵਾੜਾ ਨਿਵਾਸੀਆਂ ਨੇ ਨਵ-ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੱਤਾ।
.


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads