ਅੰਮ੍ਰਿਤਸਰ ਆਮਦ ਤੇ ਕੈਬਿਨੇਟ ਮੰਤਰੀ ਡਾ. ਨਿੱਜਰ ਦਾ ਗੋਲਡਨ ਗੇਟ ਵਿਖੇ ਹੋਇਆ ਨਿੱਘਾ ਸਵਾਗਤ

Spread the love

ਕੈਬਿਨੇਟ ਮੰਤਰੀ ਡਾ. ਨਿੱਜਰ ਦਾ ਹੋਇਆ ਨਿੱਘਾ ਸਵਾਗਤ
ਅੰਮ੍ਰਿਤਸਰ 8 ਜੁਲਾਈ (ਅਰਵਿੰਦਰ ਵੜੈਚ) : ਆਮ ਆਦਮੀ ਪਾਰਟੀ ਜਿਲ੍ਹਾ ਅੰਮ੍ਰਿਤਸਰ ਹਲਕਾ ਦੱਖਣੀ ਤੋਂ ਵਿਧਾਇਕ ਅਤੇ ਕੈਬਿਨੇਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ  ਦਾ ਮੰਤਰੀ ਬਣਨ ਉਪਰੰਤ ਪਹਿਲੀ ਵਾਰ ਗੁਰੂ ਨਗਰੀ ਅਮ੍ਰਿਤਸਰ ਸਾਹਿਬ ਪਹੁੰਚਣ ਤੇ ਗੋਲਡਨ ਗੇਟ ਵਿਖੇ ਜਿਲ੍ਹਾ ਅਮ੍ਰਿਤਸਰ ਦੀ ਸਮੁੱਚੀ ਜਿਲ੍ਹਾ ਇਕਾਈ ਵਲੋਂ ਨਿੱਘਾ ਸਵਾਗਤ ਕੀਤਾ ਗਿਆ,ਪੱਤਰਕਾਰਾਂ ਨਾਲ ਗੱਲ ਕਰਦਿਆਂ ਡਾ. ਨਿੱਜਰ  ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਪ’ ਨੂੰ  ਫ਼ਤਵਾ ਦਿੱਤਾ ਹੈ, ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਪੰਜਾਬ ਦੇ ਮੁੱਖਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ  ਪੰਜਾਬ ਵਿੱਚ ਪਹਿਲੇ ਦਿੱਨ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਉਹਨਾਂ ਕਿਹਾ ਕਿ ਆਪ’ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਹੁਕਮਾਨੁਸਰ ਸੂਬੇ ਵਿੱਚ ਭ੍ਰਿਸ਼ਟਾਚਾਰ ਬਿਲਕੁੱਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ,ਇਸ ਉਪਰੰਤ ਕੈਬਿਨੇਟ ਮੰਤਰੀ ਡਾ.ਇੰਦਰਬੀਰ ਸਿੰਘ ਨਿੱਜਰ ਜੀ ਗੁਰੂ ਘਰ ਦਾ ਅਸ਼ੀਰਵਾਦ ਲੈਣ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ,ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਿਰ ਰਵਾਨਾ ਹੋ ਗਏ,
ਇਸ ਮੌਕੇ ਲੋਕ ਸਭਾ ਇੰਚਾਰਜ ਇਕ਼ਬਾਲ ਸਿੰਘ ਭੁੱਲਰ, ਜਿਲ੍ਹਾ ਸਕੱਤਰ ਪ੍ਰਭਬੀਰ ਸਿੰਘ ਬਰਾੜ,ਜਿਲ੍ਹਾ ਇਵੇੰਟ ਇੰਚਾਰਜ ਜਗਦੀਪ ਸਿੰਘ,ਪੰਜਾਬ ਜੋਇੰਟ ਸਕੱਤਰ ਅਸ਼ੋਕ ਤਲਵਾਰ,ਪੰਜਾਬ ਜੋਇੰਟ ਸਕੱਤਰ ਜਸਪ੍ਰੀਤ ਸਿੰਘ,ਸੀਨੀਅਰ ਆਗੂ ਅਨਿਲ ਮਹਾਜਨ,ਜਿਲ੍ਹਾ ਮੀਡਿਆ ਇੰਚਾਰਜ ਵਿਕਰਮਜੀਤ ਵਿੱਕੀ,ਜਿਲ੍ਹਾ ਐਕਸ ਇੰਪਲੋਈ ਵਿੰਗ ਦੇ ਇੰਚਾਰਜ Dsp ਅਸ਼ੋਕ ਸ਼ਰਮਾ,ਜਿਲ੍ਹਾ ਕਿਸਾਨ ਵਿੰਗ ਸਕੱਤਰ ਸਤਵਿੰਦਰ ਸਿੰਘ ਜੌਹਲ, ਜਿਲ੍ਹਾ ਐਸ ਸੀ ਵਿੰਗ ਦੇ ਪ੍ਰਧਾਨ ਡਾ. ਇੰਦਰਪਾਲ,ਜਿਲ੍ਹਾ ਯੂਥ ਪ੍ਰਧਾਨ ਭਗਵੰਤ ਸਿੰਘ ਕੰਵਲ,ਜਿਲ੍ਹਾ ਸਕੱਤਰ ਐਸ ਸੀ ਵਿੰਗ ਰਵਿੰਦਰ ਹੰਸ,ਜਿਲ੍ਹਾ ਯੂਥ ਵਿੰਗ ਸੇਕ੍ਰੇਟਰੀ ਦੀਕਸ਼ਿਤ ਧਵਨ,ਬਲਾਕ ਇੰਚਾਰਜ ਜਸਪਾਲ ਭੁੱਲਰ, ਨਰਿੰਦਰ ਮਰਵਾਹਾ, ਮੋਤੀ ਲਾਲ,ਜੁਪਿੰਦਰ ਸਿੰਘ,ਜਸਵੰਤ ਸਿੰਘ,ਸੰਜੀਵ ਕੁਮਾਰ,ਤਜਿੰਦਰ ਬਿੱਟੂ, ਰਵਨੀਤ ਬਾਊ,ਹਰਜਿੰਦਰ ਕੌਰ,ਭਜਨ ਕੌਰ,ਮੁੱਖ ਆਗੂ ਬਲ਼ਦੇਵ ਵਡਾਲੀ ਅਤੇ ਹੋਰ ਭਾਰੀ ਗਿਣਤੀ ਵਿੱਚ ਆਗੂ ਅਤੇ ਵਲੰਟੀਅਰ ਸਾਥੀ ਮੌਜੂਦ ਸਨ।

Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads