ਬੁਢਲਾਡਾ, 13 ਦਸੰਬਰ (ਦਵਿੰਦਰ ਸਿੰਘ ਕੋਹਲੀ)- ਜ਼ਿਲ੍ਹਾ ਮਾਨਸਾ ਟੇਬਲ ਟੈਨਿਸ ਐਸੋਸੀਏਸ਼ਨ ਦੀ ਇਕ ਮੀਟਿੰਗ ਸਥਾਨਕ ਯੰਗਜ ਸਪੋਰਟਸ ਕਲੱਬ ਵਿਖੇ ਹੋਈ।ਜਿਸ ਵਿਚ ਹੇਠ ਲਿਖੇ ਅਹੁਦੇਦਾਰ ਸਰਬਸੰਮਤੀ ਨਾਲ ਚੁਣੇ ਗਏ। ਪ੍ਰਧਾਨ ਸ਼੍ਰੀ ਪ੍ਮੋਦ ਸਿੰਗਲਾ ਐਸ ਡੀ ਐਮ ਬੁਢਲਾਡਾ,ਸਰਪ੍ਰਸਤ ਸਵ: ਸ੍ਰੀ ਉਪਕਾਰ ਸਿੰਘ ਏਡੀਸੀ( ਜਨਰਲ) ਮਾਨਸਾ ,ਡਾਕਟਰ ਰਮੇਸ਼ ਜੈਨ ਬੰਗਾਲੀ, ਡਾਕਟਰ ਚਤਰ ਸਿੰਘ,ਉਪ ਪ੍ਰਧਾਨ ਸਰਵਸ੍ਰੀ ਹਰਿੰਦਰ ਸਿੰਘ ਭੁੱਲਰ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮਾਨਸਾ, ਪ੍ਰਿੰਸੀਪਲ ਰਾਜਨ ਖੁਰਾਨਾ,ਸੁਰਿੰਦਰ ਮੰਗਲਾ ਬੋਹਾ,ਵਿਨੋਦ ਗਰਗ,ਕੁਲਦੀਪ ਗੋਇਲ,ਜਨਰਲ ਸਕੱਤਰ ਕੈਵਲ ਗਰਗ ,ਸਯੁੰਕਤ ਸਕੱਤਰ ਅਮਨਦੀਪ ਸਿੰਘ ਬੀ ਪੀ ਈ ੳ ਬੁਢਲਾਡਾ, ਵਿਤ ਸਕੱਤਰ ਬਾਂਕੇ ਬਿਹਾਰੀ , ਸਯੁੰਕਤ ਵਿਤ ਸਕੱਤਰ ਪ੍ਰਭਜੋਤ ਸਿੰਘ। ਤਕਨੀਕੀ ਕਮੇਟੀ ਮੈਂਬਰ ਅਮਿਤ ਸੂਦ, ਸੰਨੀ ਸੂਦ, ਗੋਪਾਲ ਕ੍ਰਿਸ਼ਨ,ਜੰਗਦੀਪ ਸਿੰਘ,ਵਰਿੰਦਰ ਗਰਗ, ਸੁਰਿੰਦਰ ਜਿੰਦਲ, ਮੁਨੀਸ਼ ਗੋਇਲ, ਭਾਰਤ ਭੂਸ਼ਨ ਅਤੇ ਕਾਰਜਕਾਰੀ ਕਮੇਟੀ ਮੈਂਬਰ ਮਨਿੰਦਰ ਜੀਤ ਸਿੰਘ ਸਿੱਧੂ, ਪ੍ਰੇਮ ਸਿੰਗਲਾ ਝੁਨੀਰ ਆਦਿ ਬਣਾਏ ਗਏ।













