ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 357ਵਾਂ ਆਗਮਨ ਗੁਰਪੁਰਬ 29,30 ਅਤੇ 31 ਦਸੰਬਰ ਨੂੰ ਬੁਢਲਾਡਾ ਵਿਖੇ ਮਨਾਇਆ ਜਾਏਗਾ
ਬੁਢਲਾਡਾ, 15 ਦਸੰਬਰ -(ਦਵਿੰਦਰ ਸਿੰਘ ਕੋਹਲੀ)-ਕਲਗੀਧਰ ਪਾਤਸ਼ਾਹ, ਸਰਬੰਸਦਾਨੀ ਪਿਤਾ,ਸੰਤ ਸਿਪਾਹੀ, ਖਾਲਸਾ ਪੰਥ ਦੇ ਮੋਢੀ,ਦਸਮੇਸ਼ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ