November 10, 2026 10:23 am

पंजाब

ਪੰਜਾਬ ਦਾ ਡੀਜੀਪੀ ਬਣੇ ਸਿਆਸੀ ਕਠਪੁਤਲੀ, ਆਪਣੀ ਡਿਊਟੀ ਨਿਭਾਉਣ ਦੀ ਬਜਾਏ ਕਰਵਾ ਰਹੇ ਸਿਆਸਤ ਪ੍ਰੇਰਿਤ ਕੇਸ ਦਰਜ: ਅਸ਼ਵਨੀ ਸ਼ਰਮਾ

    ਡੀਜੀਪੀ ਦੀ ਕਾਰਜਸ਼ੈਲੀ ਅਤੇ ਸੂਬੇ ਵਿੱਚ ਫੈਲੀ ਅਰਾਜਕਤਾ ਨੂੰ ਲੈ ਕੇ ਅਸ਼ਵਨੀ ਸ਼ਰਮਾ ਨੇ ਅਮਿਤ ਸ਼ਾਹ ਨੂੰ ਲਿਖਿਆ

14ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਜਾਨ ਗੁਆਉਣ ਵਾਲੇ ਗੁਰਪ੍ਰੀਤ ਦਾ ਮ੍ਰਿਤਕ ਸਰੀਰ ਪੁੱਜਿਆ ਭਾਰਤ

ਡਾ.ਐਸ.ਪੀ.ਸਿੰਘ ਓਬਰਾਏ ਦਾ ਵੱਡਾ ਪਰਉਪਕਾਰ ਗੁਰਪ੍ਰੀਤ ਦੇ ਬੇਸਹਾਰਾ ਹੋਏ ਬਜ਼ੁਰਗ ਦਾਦੇ ਨੂੰ 1500 ਰੁਪਏ ਮਹੀਨਾਵਾਰ ਪੈਨਸ਼ਨ ਦਵਾਂਗੇ : ਡਾ.ਓਬਰਾਏ ਅੰਮ੍ਰਿਤਸਰ

ਹਿੰਦੁਸਤਾਨ ਦੇ ਰੱਖਿਅਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਸਦੀਵੀ ਪ੍ਰਸੰਗਿਕਤਾ

ਅੰਮ੍ਰਿਤਸਰ 20 ਅਪ੍ਰੈਲ (ਪਵਿੱਤਰ ਜੋਤ) : ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਸ਼ਤਾਬਦੀ ਪ੍ਰਕਾਸ਼ ਪੁਰਬ, ਸਿੱਖ ਗੁਰੂ ਸਾਹਿਬਾਨ

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਗੁਰਪੁਰਬ ‘ਤੇ ਪ੍ਰਧਾਨ ਮੰਤਰੀ ਮੋਦੀ ਵਲੋਂ ਡਾਕ ਟਿਕਟ ਜਾਰੀ ਕਰਨ ਦਾ ਭਾਜਪਾ ਨੇ ਕੀਤਾ ਸਵਾਗਤ

  ਨਿਗਮ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਭਾਜਪਾ ਵਰਕਰ ਪੂਰੀ ਤਰ੍ਹਾਂ ਤਿਆਰ: ਰਾਜੇਸ਼ ਬਾਗਾ   ਆਗਾਮੀ ਨਿਗਮ ਚੋਣਾਂ ਸਬੰਧੀ ਰਾਜੇਸ਼

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਅੰਮ੍ਰਿ੍ਰਤਸਰ ਸਿਹਤ ਮੇਲਾ ਸੀ ਐਚਸੀ ਤਰਸਿੱਕਾ ਵਿਖੇ ਲਗਾਇਆ ਗਿਆ ਅੰਮ੍ਰਿਤਸਰ 21 ਅਪ੍ਰੈਲ:– ਸੀ ਐਚ ਸੀ ਤਰਸਿੱਕਾ ਵਿਖੇ ਸਿਵਲ ਸਰਜਨ ਡਾ: ਚਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ:ਨਵੀਨ ਖੁੰਗਰ ਦੀ ਅਗਵਾਈ ਹੇਠ ਬਲਾਕ ਪੱਧਰੀ ਸਿਹਤ ਮੇਲਾ ਲਗਾਇਆ ਗਿਆ। ਇਸ ਮੇਲੇ ਵਿੱਚ ਹੈਡੀ ਕੈਂਪ ਸਰਟੀਫਿਕੇਟ. ਅਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦੇ ਕਾਰਡ. ਆਭਾ ਡਿਜ਼ਿਟਲ ਅਕਾਊਂਟ ਰਾਹੀਂ ਲੋਕਾਂ ਨੂੰ ਸਿਹਤ ਸੰਸਥਾਵਾਂ ਨਾਲ ਜੋੜਿਆ ਗਿਆ । ਇਸ ਤੋ ਇਲਾਵਾ ਅੱਖਾ ਦਾ ਜਾਂਚ,ਦੰਦਾ ਦੀ ਸਿਹਤ ਸੰਭਾਲ ਦਾ,. ਅਯੂਰਵੈਦਿਕ ਦਵਾਈਆ ਦਾ, ਗਰਭਵਤੀ ਅੋਰਤਾਂ ਦਾ ਜਾਂਚ ਕੈਂਪ. ਲਗਾਇਆ ਗਿਆ, ਐਚਆਈਵੀ ਦੀ ਸਕਰੀਨਿੰਗ. ਕਾਊਂਸਲਿੰਗ ਅਤੇ ਟੈਸਟਿੰਗ. ਜਰਨਲ ਓ ਪੀਡੀ ਦੇ ਨਾਲ ਮੁਫਤ ਟੈਸਟ ਅਤੇ ਦਵਾਈਆਂ ਦਿੱਤੀਆਂ ਗਈਆਂ ਅਤੇ ਕੋਵਿਡ-19 ਦਾ ਟੀਕਾ ਕਰਨ ਕੀਤਾ ਗਿਆ । ਇਸ ਮੋਕੇ ਤੇ ਸਹਾਇਕ ਸਿਵਲ ਸਰਜਨ ਡਾ:ਅਮਰਜੀਤ ਸਿੰਘ. ਜਿਲ੍ਹਾਂ ਮਲੇਰੀਆਂ ਅਫਸਰ ਡਾ: ਮਦਨ ਮੋਹਨ ਅਤੇ ਡਿਪਟੀ ਮਾਸ ਮੀਡੀਆ ਅਮਰਦੀਪ ਸਿੰਘ ਵੱਲੋ ਲਂੋਕਾਂ ਨੂੰ ਸਿਹਤ ਸੇਵਾਵਾਂ ਸੰਬਧੀ ਜਾਗਰੂਕ ਕੀਤਾ ਗਿਆ ਅਤੇ ਲੋਕਾ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋ ਲਗਾਏ ਗਏ ਕੈਂਪਾਂ ਦਾ ਵੱਧ ਤੋ ਵੱਧ ਲਾਭ ਉਠਾਣ । ਇਸ ਪ੍ਰੋਗਰਾਮ ਦਾ ਸੰਚਾਲਣ ਅਤੇ ਦੇਖ-ਰੇਖ ਮੈਡੀਕਲ ਅਫਸਰ ਡਾ: ਕੁਲਦੀਪ ਸਿੰਘ. ਬਲਾਕ ਐਜੂਕੇਟਰ ਕਮਲਦੀਪ ਭੱਲਾ. ਡਾ ਹਰਕਿ੍ਰਸ਼ਨ. ਸਮੂਹ ਦਫਤਰੀ ਸਟਾਫ. ਸਮੂਹਸਟਾਫ ਨਰਸ. ਸਮੂਹ ਸੀ ਐਚਓ. ਸਮੂਹ ਐਲ਼ਐਚਵੀ. ਸਮੂਹ ਏ ਐਨਐਮ. ਸਮੂਹ ਐਸ ਆਈ. ਸਮੂਹ ਮੇਲ ਵਰਕਰ. ਆਸ਼ਾ ਵਰਕਰ ਆਦਿ ਵੱਲੋ ਕੀਤਾ ਗਿਆ ।

ਅੰਮ੍ਰਿਤਸਰ 20 ਅਪ੍ਰੈਲ (ਰਾਜਿੰਦਰ ਧਾਨਿਕ) : — ਸੀ ਐਚ ਸੀ ਤਰਸਿੱਕਾ ਵਿਖੇ ਸਿਵਲ ਸਰਜਨ ਡਾ: ਚਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ

ਲੋਕਾਂ ਨੂੰ ਫਾਇਰ, ਭੁਚਾਲ ਅਤੇ ਹੜ੍ਹਾਂ ਤੋਂ ਬਚਾਉਣ ਲਈ ਸਾਲ ਵਿੱਚ 4 ਵਾਰ ਕੀਤੀ ਜਾਵੇਗੀ ਮੋਕ ਡਰਿਲ-ਡਿਪਟੀ ਕਮਿਸ਼ਨਰ

ਫਾਇਰ ਬ੍ਰਿਗੇਡ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਮੋਕ ਡਰਿਲ ਅੰਮ੍ਰਿਤਸਰ, 20 ਅਪ੍ਰੈਲ (ਪਵਿੱਤਰ ਜੋਤ) : — ਫਾਇਰ ਵਿਭਾਗ ਵੱਲੋਂ

ਪ੍ਰਧਾਨ ਮੰਤਰੀ ਮੋਦੀ ਦੇ ‘ਸਵੱਛ ਭਾਰਤ ਮਿਸ਼ਨ’ ਕਾਰਨ ਸਵੱਛਤਾ ਦੇਸ਼ ਦੀ ਨਵੀਂ ਪਛਾਣ ਬਣੀ: ਡਾ: ਸੁਭਾਸ਼ ਸ਼ਰਮਾ

    ਦੇਸ਼ ਵਾਸੀਆਂ ਵੱਲੋਂ ਸਵੱਛਤਾ ਲਈ ਦਿੱਤੇ ਸਹਿਯੋਗ ਨੇ ਦੁਨੀਆ ‘ਚ ਭਾਰਤ ਦਾ ਮਾਣ ਵਧਾਇਆ ਹੈ: ਸ਼ਰਮਾ   ਅੰਮ੍ਰਿਤਸਰ /

Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads