April 20, 2022

SAVE_20220420_185347
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਅੰਮ੍ਰਿ੍ਰਤਸਰ ਸਿਹਤ ਮੇਲਾ ਸੀ ਐਚਸੀ ਤਰਸਿੱਕਾ ਵਿਖੇ ਲਗਾਇਆ ਗਿਆ ਅੰਮ੍ਰਿਤਸਰ 21 ਅਪ੍ਰੈਲ:-- ਸੀ ਐਚ ਸੀ ਤਰਸਿੱਕਾ ਵਿਖੇ ਸਿਵਲ ਸਰਜਨ ਡਾ: ਚਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ:ਨਵੀਨ ਖੁੰਗਰ ਦੀ ਅਗਵਾਈ ਹੇਠ ਬਲਾਕ ਪੱਧਰੀ ਸਿਹਤ ਮੇਲਾ ਲਗਾਇਆ ਗਿਆ। ਇਸ ਮੇਲੇ ਵਿੱਚ ਹੈਡੀ ਕੈਂਪ ਸਰਟੀਫਿਕੇਟ. ਅਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦੇ ਕਾਰਡ. ਆਭਾ ਡਿਜ਼ਿਟਲ ਅਕਾਊਂਟ ਰਾਹੀਂ ਲੋਕਾਂ ਨੂੰ ਸਿਹਤ ਸੰਸਥਾਵਾਂ ਨਾਲ ਜੋੜਿਆ ਗਿਆ । ਇਸ ਤੋ ਇਲਾਵਾ ਅੱਖਾ ਦਾ ਜਾਂਚ,ਦੰਦਾ ਦੀ ਸਿਹਤ ਸੰਭਾਲ ਦਾ,. ਅਯੂਰਵੈਦਿਕ ਦਵਾਈਆ ਦਾ, ਗਰਭਵਤੀ ਅੋਰਤਾਂ ਦਾ ਜਾਂਚ ਕੈਂਪ. ਲਗਾਇਆ ਗਿਆ, ਐਚਆਈਵੀ ਦੀ ਸਕਰੀਨਿੰਗ. ਕਾਊਂਸਲਿੰਗ ਅਤੇ ਟੈਸਟਿੰਗ. ਜਰਨਲ ਓ ਪੀਡੀ ਦੇ ਨਾਲ ਮੁਫਤ ਟੈਸਟ ਅਤੇ ਦਵਾਈਆਂ ਦਿੱਤੀਆਂ ਗਈਆਂ ਅਤੇ ਕੋਵਿਡ-19 ਦਾ ਟੀਕਾ ਕਰਨ ਕੀਤਾ ਗਿਆ । ਇਸ ਮੋਕੇ ਤੇ ਸਹਾਇਕ ਸਿਵਲ ਸਰਜਨ ਡਾ:ਅਮਰਜੀਤ ਸਿੰਘ. ਜਿਲ੍ਹਾਂ ਮਲੇਰੀਆਂ ਅਫਸਰ ਡਾ: ਮਦਨ ਮੋਹਨ ਅਤੇ ਡਿਪਟੀ ਮਾਸ ਮੀਡੀਆ ਅਮਰਦੀਪ ਸਿੰਘ ਵੱਲੋ ਲਂੋਕਾਂ ਨੂੰ ਸਿਹਤ ਸੇਵਾਵਾਂ ਸੰਬਧੀ ਜਾਗਰੂਕ ਕੀਤਾ ਗਿਆ ਅਤੇ ਲੋਕਾ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋ ਲਗਾਏ ਗਏ ਕੈਂਪਾਂ ਦਾ ਵੱਧ ਤੋ ਵੱਧ ਲਾਭ ਉਠਾਣ । ਇਸ ਪ੍ਰੋਗਰਾਮ ਦਾ ਸੰਚਾਲਣ ਅਤੇ ਦੇਖ-ਰੇਖ ਮੈਡੀਕਲ ਅਫਸਰ ਡਾ: ਕੁਲਦੀਪ ਸਿੰਘ. ਬਲਾਕ ਐਜੂਕੇਟਰ ਕਮਲਦੀਪ ਭੱਲਾ. ਡਾ ਹਰਕਿ੍ਰਸ਼ਨ. ਸਮੂਹ ਦਫਤਰੀ ਸਟਾਫ. ਸਮੂਹਸਟਾਫ ਨਰਸ. ਸਮੂਹ ਸੀ ਐਚਓ. ਸਮੂਹ ਐਲ਼ਐਚਵੀ. ਸਮੂਹ ਏ ਐਨਐਮ. ਸਮੂਹ ਐਸ ਆਈ. ਸਮੂਹ ਮੇਲ ਵਰਕਰ. ਆਸ਼ਾ ਵਰਕਰ ਆਦਿ ਵੱਲੋ ਕੀਤਾ ਗਿਆ ।

ਹਿੰਦੁਸਤਾਨ ਦੇ ਰੱਖਿਅਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਸਦੀਵੀ ਪ੍ਰਸੰਗਿਕਤਾ

ਅੰਮ੍ਰਿਤਸਰ 20 ਅਪ੍ਰੈਲ (ਪਵਿੱਤਰ ਜੋਤ) : ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਸ਼ਤਾਬਦੀ ਪ੍ਰਕਾਸ਼ ਪੁਰਬ, ਸਿੱਖ ਗੁਰੂ ਸਾਹਿਬਾਨ

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਗੁਰਪੁਰਬ ‘ਤੇ ਪ੍ਰਧਾਨ ਮੰਤਰੀ ਮੋਦੀ ਵਲੋਂ ਡਾਕ ਟਿਕਟ ਜਾਰੀ ਕਰਨ ਦਾ ਭਾਜਪਾ ਨੇ ਕੀਤਾ ਸਵਾਗਤ

  ਨਿਗਮ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਭਾਜਪਾ ਵਰਕਰ ਪੂਰੀ ਤਰ੍ਹਾਂ ਤਿਆਰ: ਰਾਜੇਸ਼ ਬਾਗਾ   ਆਗਾਮੀ ਨਿਗਮ ਚੋਣਾਂ ਸਬੰਧੀ ਰਾਜੇਸ਼

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਅੰਮ੍ਰਿ੍ਰਤਸਰ ਸਿਹਤ ਮੇਲਾ ਸੀ ਐਚਸੀ ਤਰਸਿੱਕਾ ਵਿਖੇ ਲਗਾਇਆ ਗਿਆ ਅੰਮ੍ਰਿਤਸਰ 21 ਅਪ੍ਰੈਲ:– ਸੀ ਐਚ ਸੀ ਤਰਸਿੱਕਾ ਵਿਖੇ ਸਿਵਲ ਸਰਜਨ ਡਾ: ਚਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ:ਨਵੀਨ ਖੁੰਗਰ ਦੀ ਅਗਵਾਈ ਹੇਠ ਬਲਾਕ ਪੱਧਰੀ ਸਿਹਤ ਮੇਲਾ ਲਗਾਇਆ ਗਿਆ। ਇਸ ਮੇਲੇ ਵਿੱਚ ਹੈਡੀ ਕੈਂਪ ਸਰਟੀਫਿਕੇਟ. ਅਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਦੇ ਕਾਰਡ. ਆਭਾ ਡਿਜ਼ਿਟਲ ਅਕਾਊਂਟ ਰਾਹੀਂ ਲੋਕਾਂ ਨੂੰ ਸਿਹਤ ਸੰਸਥਾਵਾਂ ਨਾਲ ਜੋੜਿਆ ਗਿਆ । ਇਸ ਤੋ ਇਲਾਵਾ ਅੱਖਾ ਦਾ ਜਾਂਚ,ਦੰਦਾ ਦੀ ਸਿਹਤ ਸੰਭਾਲ ਦਾ,. ਅਯੂਰਵੈਦਿਕ ਦਵਾਈਆ ਦਾ, ਗਰਭਵਤੀ ਅੋਰਤਾਂ ਦਾ ਜਾਂਚ ਕੈਂਪ. ਲਗਾਇਆ ਗਿਆ, ਐਚਆਈਵੀ ਦੀ ਸਕਰੀਨਿੰਗ. ਕਾਊਂਸਲਿੰਗ ਅਤੇ ਟੈਸਟਿੰਗ. ਜਰਨਲ ਓ ਪੀਡੀ ਦੇ ਨਾਲ ਮੁਫਤ ਟੈਸਟ ਅਤੇ ਦਵਾਈਆਂ ਦਿੱਤੀਆਂ ਗਈਆਂ ਅਤੇ ਕੋਵਿਡ-19 ਦਾ ਟੀਕਾ ਕਰਨ ਕੀਤਾ ਗਿਆ । ਇਸ ਮੋਕੇ ਤੇ ਸਹਾਇਕ ਸਿਵਲ ਸਰਜਨ ਡਾ:ਅਮਰਜੀਤ ਸਿੰਘ. ਜਿਲ੍ਹਾਂ ਮਲੇਰੀਆਂ ਅਫਸਰ ਡਾ: ਮਦਨ ਮੋਹਨ ਅਤੇ ਡਿਪਟੀ ਮਾਸ ਮੀਡੀਆ ਅਮਰਦੀਪ ਸਿੰਘ ਵੱਲੋ ਲਂੋਕਾਂ ਨੂੰ ਸਿਹਤ ਸੇਵਾਵਾਂ ਸੰਬਧੀ ਜਾਗਰੂਕ ਕੀਤਾ ਗਿਆ ਅਤੇ ਲੋਕਾ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋ ਲਗਾਏ ਗਏ ਕੈਂਪਾਂ ਦਾ ਵੱਧ ਤੋ ਵੱਧ ਲਾਭ ਉਠਾਣ । ਇਸ ਪ੍ਰੋਗਰਾਮ ਦਾ ਸੰਚਾਲਣ ਅਤੇ ਦੇਖ-ਰੇਖ ਮੈਡੀਕਲ ਅਫਸਰ ਡਾ: ਕੁਲਦੀਪ ਸਿੰਘ. ਬਲਾਕ ਐਜੂਕੇਟਰ ਕਮਲਦੀਪ ਭੱਲਾ. ਡਾ ਹਰਕਿ੍ਰਸ਼ਨ. ਸਮੂਹ ਦਫਤਰੀ ਸਟਾਫ. ਸਮੂਹਸਟਾਫ ਨਰਸ. ਸਮੂਹ ਸੀ ਐਚਓ. ਸਮੂਹ ਐਲ਼ਐਚਵੀ. ਸਮੂਹ ਏ ਐਨਐਮ. ਸਮੂਹ ਐਸ ਆਈ. ਸਮੂਹ ਮੇਲ ਵਰਕਰ. ਆਸ਼ਾ ਵਰਕਰ ਆਦਿ ਵੱਲੋ ਕੀਤਾ ਗਿਆ ।

ਅੰਮ੍ਰਿਤਸਰ 20 ਅਪ੍ਰੈਲ (ਰਾਜਿੰਦਰ ਧਾਨਿਕ) : — ਸੀ ਐਚ ਸੀ ਤਰਸਿੱਕਾ ਵਿਖੇ ਸਿਵਲ ਸਰਜਨ ਡਾ: ਚਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ

ਲੋਕਾਂ ਨੂੰ ਫਾਇਰ, ਭੁਚਾਲ ਅਤੇ ਹੜ੍ਹਾਂ ਤੋਂ ਬਚਾਉਣ ਲਈ ਸਾਲ ਵਿੱਚ 4 ਵਾਰ ਕੀਤੀ ਜਾਵੇਗੀ ਮੋਕ ਡਰਿਲ-ਡਿਪਟੀ ਕਮਿਸ਼ਨਰ

ਫਾਇਰ ਬ੍ਰਿਗੇਡ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਮੋਕ ਡਰਿਲ ਅੰਮ੍ਰਿਤਸਰ, 20 ਅਪ੍ਰੈਲ (ਪਵਿੱਤਰ ਜੋਤ) : — ਫਾਇਰ ਵਿਭਾਗ ਵੱਲੋਂ

Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads