September 15, 2022

ਬਾਕਸਿੰਗ ਅੰੰਡਰ-14 ਲੜਕੀਆਂ ਵੇਟ 28-30 ਕਿੱਲੋੋ ਵਿਚ ਸਿਮਰਨ ਕੌੌਰ, ਬੁਢਲਾਡਾ, 34-36 ਕਿੱਲੋੋ ਭਾਰ ਵਰਗ ਵਿਚ ਕਿਰਨ ਕੌੌਰ ਬੁਢਲਾਡਾ ਰਹੀ ਅੱਵਲ

ਬੁਢਲਾਡਾ, 15 ਸਤੰਬਰ :-(ਦਵਿੰਦਰ ਸਿੰਘ ਕੋਹਲੀ)-ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਬੜੇ ਉਤਸ਼ਾਹ ਅਤੇ ਜੋਸ਼ੋ ਖਰੋਸ਼ ਨਾਲ

ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਤੇ ਹਲਕਾ ਉੱਤਰੀ ਅਤੇ ਪੂਰਬੀ ਦੀਆਂ ਕਈ ਪ੍ਰਾਪਟੀਆਂ ਨੂੰ ਕੀਤਾ ਸੀਲ

  ਅੰਮ੍ਰਿਤਸਰ,15 ਸਤੰਬਰ (ਰਾਜਿੰਦਰ ਧਾਨਿਕ)- ਨਗਰ ਨਿਗਮ ਕਮਿਸ਼ਨਰ ਕੁਮਾਰ ਸੋਰਭ ਰਾਜ ਦੇ ਦਿਸ਼ਾ-ਨਿਰਦੇਸ਼ਾਂ ਦੇ ਚੱਲਦਿਆਂ ਪਾਪਤੀ ਵਿਭਾਗ ਦੇ ਅਧਿਕਾਰੀਆਂ ਅਤੇ

ਭਾਰਤੀ ਭਿ੍ਸ਼ਟਾਚਾਰ ਰੋਕੂ ਸੰਘ ਦੀ ਜ਼ਿਲ੍ਹਾ ਚੈਅਰਮੈਨ ਜੀਤ ਦਹੀਆ ਵੱਲੋਂ ਇੱਕ ਗ਼ਰੀਬ ਪਰਿਵਾਰ ਦੇ ਬੱਚੇ ਦੇ ਜਨਮ’ਤੇ ਦਿੱਤੀ ਆਰਥਿਕ ਸਹਾਇਤਾ

ਬੁਢਲਾਡਾ, 15 ਸਤੰਬਰ:-(ਦਵਿੰਦਰ ਸਿੰਘ ਕੋਹਲੀ)-ਸਮਾਜ ਸੇਵਾ ਵਿੱਚ ਵੱਧ ਚੜ ਕੇ ਹਿੱਸਾ ਪਾਉਣ ਵਾਲੀ ਭਾਰਤੀ ਭਿ੍ਸ਼ਟਾਚਾਰ ਰੋਕੂ ਸੰਘ ਦੀ ਜਿਲ੍ਹਾ ਚੈਅਰਮੈਨ

ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਲਈ ਪਾਸਪੋਰਟ ਦਫਤਰ ਅੰਮ੍ਰਿਤਸਰ ਵੱਲੋਂ ਸ਼ਨੀਵਾਰ ਲਗੇਗਾ ਪਾਸਪੋਰਟ ਮੇਲਾ

___________ ਮੇਲੇ ਵਿਚ ਜਾਰੀ ਕੀਤੇ ਜਾਣਗੇ 1000 ਕਲੀਰੈਂਸ ਸਰਟੀਫਿਕੇਟ _________ ਅੰਮ੍ਰਿਤਸਰ,15 ਸਤੰਬਰ (ਅਰਵਿੰਦਰ ਵੜੈਚ)- ਪਾਸਪੋਰਟ ਦਫਤਰ ਅੰਮ੍ਰਿਤਸਰ ਵੱਲੋਂ 17 ਸਤੰਬਰ

ਨਾ ਮੰਨੀ ਸਰਕਾਰ ਤਾਂ ਅਣਮਿਥੇ ਸਮੇਂ ਲਈ ਦੁਕਾਨਾਂ ਬੰਦ ਕਰ ਦੇਣਗੇ ਕੈਮਿਸਟ-ਸੁਰਿੰਦਰ ਦੁੱਗਲ

ਮੰਗਾਂ ਨੂੰ ਲੈ ਕੇ ਐਮ.ਐਲ.ਏ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਦਿੱਤਾ ਮੰਗ ਪੱਤਰ ______ ਅੰਮ੍ਰਿਤਸਰ,15 ਸਤੰਬਰ (ਰਾਜਿੰਦਰ ਧਾਨਿਕ)- ਮੁਸ਼ਕਿਲਾਂ ਤੋ

ਨੈਸ਼ਨਲ ਕਾਨਫਰੰਸ ਵਿੱਚ ਚੇਅਰਮੈਨ ਵਜੋਂ ਪਹੁੰਚੇ ਡਾ.ਐਚ.ਪੀ.ਐਸ ਮਿਗਲਾਨੀ ਵਿਸ਼ੇਸ਼ ਤੌਰ ਤੇ ਸਨਮਾਨਿਤ

ਅੰਮ੍ਰਿਤਸਰ,15 ਸਤੰਬਰ (ਰਾਜਿੰਦਰ ਧਾਨਿਕ)- ਅਡਵਾਂਸ ਪਿਡੀਐਟਿ੍ਕ ਸੈਂਟਰ ਆਡੀਟੋਰੀਅਮ ਪੀ.ਜੀ.ਆਈ ਚੰਡੀਗੜ੍ਹ ਵਿਖੇ ਚੋਥੀ ਨੈਸ਼ਨਲ ਕਾਨਫਰੰਸ ਵਿੱਚ ਦੇਸ਼-ਵਿਦੇਸ਼ਾਂ ਦੇ ਕਰੀਬ 150 ਬੱਚਿਆਂ

ਨੈਸ਼ਨਲ ਪਲਸ ਪੋਲੀਓ ਮੁਹਿੰਮ ਤਹਿਤ ਜ਼ਿਲੇ ਦੇ 297250 ਬੱਚਿਆਂ ਨੂੰ ਪਲਾਈਆਂ ਜਾਣਗੀਆਂ ਪੋਲੀਓ ਦੀਆਂ ਦੋ ਬੂੰਦਾਂ-ਵਧੀਕ ਡਿਪਟੀ ਕਮਿਸ਼ਨਰ

18 ਸਤੰਬਰ, 19 ਅਤੇ 20 ਸਤੰਬਰ 2022 ਨੂੰ ਚਲਾਇਆ ਜਾਵੇਗਾ ਪਲਸ ਪੋਲੀਓ ਰਾਊਂਡ ਅੰਮ੍ਰਿਤਸਰ, 15 ਸਤੰਬਰ (ਪਵਿੱਤਰ ਜੋਤ) :  ਨੈਸ਼ਨਲ

Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads