
ਬੇਅਦਬੀ ਮਾਮਲੇ ਦੀ ਜਾਂਚ ਕਮੇਟੀ ਤੋਂ ਕੰਵਰ ਵਿਜੇ ਪ੍ਰਤਾਪ ਸਿੰਘ ਦੇ ਅਸਤੀਫ਼ੇ ਨੇ ਇੱਕ ਵਾਰ ਫਿਰ ‘ਆਪ’ ਸਰਕਾਰ ਦਾ ਪੰਜਾਬ ਵਿਰੋਧੀ ਚਿਹਰਾ ਕਰ ਦਿੱਤਾ ਹੈ ਨੰਗਾ: ਅਸ਼ਵਨੀ ਸ਼ਰਮਾ
ਆਮ ਆਦਮੀ ਪਾਰਟੀ ਨੇ ਸੱਤਾ ‘ਚ ਆਉਣ ‘ਤੇ ਬੇਦਬੀ ਦੇ ਸੰਵੇਦਨਸ਼ੀਲ ਮੁੱਦੇ ‘ਤੇ ਇਨਸਾਫ਼ ਦੇਣ ਦਾ ਕੀਤਾ ਸੀ ਵਾਅਦਾ, ਪਰ ਬੁਰੀ ਤਰ੍ਹਾਂ ਰਹੀ