March 10, 2026 7:41 am

ਹਰਜਿੰਦਰ ਸਿੰਘ ਵਾਲੀਆ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ

Spread the love

ਅੰਮ੍ਰਿਤਸਰ 17 ਮਈ (ਪਵਿੱਤਰ ਜੋਤ) : ਨਗਰ ਨਿਗਮ ਦੇ ਕਰਮਚਾਰੀ ਤਾਲਮੇਲ ਦਲ ਅੰਮ੍ਰਿਤਸਰ ਦੀ ਚੋਣ ਨਗਰ ਨਿਗਮ ਅੰਮ੍ਰਿਤਸਰ ਰਣਜੀਤ ਐਵੇਨਿਊ ਦਫ਼ਤਰ ਵਿਖੇ ਕੀਤੀ ਗਈ ਜਿਸ ਵਿਚ ਜਥੇਬੰਦੀ ਦੀ ਐਗਜੈਕਟਿਵ ਮੈਂਬਰ ਸ਼ਿਪ ਅਤੇ ਮੈਂਬਰ ਸਾਹਿਬਾਨ ਅਤੇ ਸਹਿਯੋਗੀ ਮੁਲਾਜ਼ਮਾਂ ਵੱਲੋਂ ਹਰਜਿੰਦਰ ਸਿੰਘ ਵਾਲੀਆ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਅਤੇ ਲਛਮਣ ਸਿੰਘ ਅਬਦਾਲ ਨੂੰ ਜਥੇਬੰਦੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਅਤੇ ਜਥੇਬੰਦੀ ਦੀ ਐਗਜ਼ੈਕਟਿਵ ਦੀ ਚੋਣ ਲਈ ਪ੍ਰਧਾਨ ਨੂੰ ਬਾਕੀ ਅਹੁਦੇਦਾਰੀਆਂ ਸਬੰਧੀ ਅਧਿਕਾਰ ਦਿੱਤੇ ਗਏ ਜਿਸ ਦੀ ਪ੍ਰਵਾਨਗੀ ਮੈਂਬਰ ਸਾਹਿਬਾਨ ਅਤੇ ਮੁਲਾਜ਼ਮਾਂ ਵੱਲੋਂ ਕੀਤੀ ਗਈ। ਇਸ ਮੌਕੇ ਨਰੇਸ਼ ਚੰਦ ਸ਼ਰਮਾ ਨੂੰ ਸਰਪ੍ਰਸਤ ਨਰਿੰਦਰ ਸਿੰਘ ਗਿੱਲ ਨੂੰ ਚੇਅਰਮੈਨ ਪਰਮਿੰਦਰਜੀਤ ਪੰਮਾ ਅਤੇ ਸਤਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਹਰਸਹਿਜ ਪਾਲ ਅਤੇ ਅਮਨਦੀਪ ਨੂੰ ਮੀਤ ਪ੍ਰਧਾਨ, ਭੁਪਿੰਦਰ ਸਿੰਘ ਅਤੇ ਸੰਨੀ ਜਰਿਆਲ ਨੂੰ ਦਫਤਰ ਸਕੱਤਰ, ਅਜੀਤ ਸਿੰਘ ਅਤੇ ਮਨੋਜ ਕੁਮਾਰ ਨੂੰ ਕੈਸ਼ੀਅਰ, ਸੱਜਣ ਸਿੰਘ ਝਬਾਲ ਅਤੇ ਸਿਮਰਜੀਤ ਸਿੰਘ ਨੂੰ ਪ੍ਰੈਸ ਸਕੱਤਰ, ਜਸਵਿੰਦਰ ਸਿੰਘ ਅਤੇ ਪਰਦੀਪ ਰਾਜਪੂਤ ਨੂੰ ਮੁੱਖ ਸਲਾਹਕਾਰ, ਪਰਮਜੀਤ ਸਿੰਘ ਨੂੰ ਆਡਿਟ ਅਫਸਰ, ਵਿਸ਼ਾਲ ਵਧਾਵਨ ਨੂੰ ਕਾਨੂੰਨੀ ਸਲਾਹਕਾਰ, ਅਮਨਜੀਤ ਸਿੰਘ , ਰਿਸ਼ੀ ਸਰਬਜੀਤ ਸਿੰਘ ਧਾਰੀਵਾਲ ਨੂੰ ਪ੍ਰਚਾਰ ਸਕੱਤਰ, ਗੁਰਦੇਵ ਸਿੰਘ ਗੁਰਪ੍ਰੀਤ ਸਿੰਘ ਅਤੇ ਦਿਲਬਾਗ ਸਿੰਘ ਨੂੰ ਤਾਲਮੇਲ ਸਕੱਤਰ ਨਿਯੁਕਤ ਕੀਤਾ ਗਿਆ।


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads