41ਵੀਂ ਬਰਸੀ ਮੌਕੇ ਰਾਮ ਸਿੰਘ ਘਾਲਾ ਮਾਲਾ ਚੌਂਕ ਵਿਖੇ ਪੌਦੇ ਲਗਾ ਕੀਤੀ ਸ਼ਰਧਾਂਜਲੀ ਭੇਂਟ

Spread the love

ਅੰਮ੍ਰਿਤਸਰ 4 ਅਗਸਤ ( ਪਵਿੱਤਰ ਜੋਤ ) : ਦੇਸ਼ ਭਗਤ ਰਾਮ ਸਿੰਘ ਘਾਲਾ ਮਾਲਾ ਦੀ 41ਵੀਂ ਬਰਸੀ ਮੌਕੇ ਰਾਮ ਸਿੰਘ ਘਾਲਾ ਮਾਲਾ ਚੌਂਕ ਵਿਖੇ ਪੌਦੇ ਲਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਪ੍ਰਧਾਨ ਕਰਮਜੀਤ ਸਿੰਘ ਕੇ ਪੀ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਆਜ਼ਦੀ ਤੋਂ ਬਾਅਦ ਰਾਮ ਸਿੰਘ ਘਾਲਾ ਮਾਲਾ ਜੀ ਨੇ ਸਮਾਜ ਸੇਵਾ ਵਿੱਚ ਬਹੁਤ ਯੋਗਦਾਨ ਪਾਇਆ ਸੀ। ਇਸ ਲਈ ਵਾਤਾਵਰਣ ਦੀ ਸੰਭਾਲ ਲਈ ਉਨ੍ਹਾ ਦੀ ਬਰਸੀ ਮੌਕੇ ਪੌਦੇ ਲਗਾ ਕੇ ਸ਼ਰਧਾਂਜਲੀ ਦਿੱਤੀ ਗਈ। ਯਾਦਗਾਰ ਬੁੱਤ ਦੀ ਸਾਂਭ ਸੰਭਾਲ ਲਈ ਜੇ ਈ ਮੇਜਰ ਸਿੰਘ, ਜੇ ਈ ਕਮਲਦੀਪ ਸਿੰਘ, ਜੇ ਈ ਜਤਿੰਦਰਪਾਲ ਸਿੰਘ, ਸੁਖਦੇਵ ਸੁਪਰਵਾਈਜ਼ਰ ਨੂੰ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

   ਇਨ੍ਹਾਂ ਨਾਲ ਵਿਨੋਦ ਮਰਵਾਹਾ, ਗੁਰਚਰਨ ਸਿੰਘ, ਪਵਨ ਮਹਾਜਨ, ਗੁਰਪ੍ਰੀਤ ਸਿੱਧੂ, ਤੇਜਵੰਤ ਸਿੰਘ, ਅਮਰਜੀਤ ਸਿੰਘ, ਕੁਲਵਿੰਦਰ ਕੁੱਕੂ, ਰਾਧੇ ਸ਼ਾਮ, ਜਤਿੰਦਰ ਸਿੰਘ,  ਨਿਤਿਨ ਮਰਵਾਹਾ ਆਦਿ ਨੇ ਪੌਦੇ ਲਾ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ

Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads