March 7, 2026 10:18 pm

ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਵਿਖੇ ਮਨਾਇਆ ਆਜ਼ਾਦੀ ਦਿਵਸ

Spread the love

  1. ਅੰਮ੍ਰਿਤਸਰ,16 ਅਗਸਤ (ਰਾਜਿੰਦਰ ਧਾਨਿਕ)- ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਅੰਮ੍ਰਿਤਸਰ ਵਿਖੇ ਸੰਸਥਾ ਦੇ ਮੁਖੀ ਦਵਿੰਦਰ ਸਿੰਘ ਭੱਟੀ ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤੇ ਤਿੰਰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਉਹਨਾਂ ਵੱਲੋਂ ਹਰ ਇੱਕ ਸਟਾਫ਼ ਮੈਂਬਰ ਨੂੰ ਤਿਰੰਗਾ ਦਿੰਦਿਆਂ ਆਪਣੇ-ਆਪਣੇ ਘਰਾਂ ਦੀ ਛਤਾਂ ਤੇ ਲਹਿਰਾਉਣ ਅਤੇ ਸੈਲਫੀ ਲੈ ਕੇ ਭਾਰਤ ਸਰਕਾਰ ਦੀ ਵੈੱਬਸਾਈਟ ਤੇ ਅਪਲੋਡ ਕਰਨ ਲਈ ਕਿਹਾ। ਮਜੀਠਾ ਰੋਡ ਬਾਈ-ਪਾਸ ਪੁਲਿਸ ਚੌਂਕੀ ਦੇ ਇੰਚਾਰਜ ਏ.ਐਸ,ਆਈ ਅਮਰ ਸਿੰਘ,ਏ. ਐਸ.ਆਈ ਮੰਗਮਲਕੀਤ ਸਿੰਘ,ਏ.ਐਸ.ਆਈ ਸ਼ਤੀਸ਼ ਕੁਮਾਰ,ਹਵਲਦਾਰ ਜਗਦੀਪ ਸਿੰਘ,ਕੁਲਦੀਪ ਸਿੰਘ ਵੱਲੋਂ ਸਲਾਮੀ ਦਿੱਤੀ ਗਈ।
    ਇਸ ਮੌਕੇ ਤੇ ਦਵਿੰਦਰ ਸਿੰਘ ਭੱਟੀ,ਯਸ਼ਪਾਲ ਪਠਾਨੀਆਂ, ਜਸਮਿੰਦਰਜੀਤ ਸਿੰਘ, ਜਸਵਿੰਦਰ ਪਾਲ,ਨਰੇਸ਼ ਕੁਮਾਰ,ਸੰਦੀਪ ਕੌਰ,ਗੁਰਪਿੰਦਰ ਕੌਰ,ਰਾਜਵੰਤ ਕੌਰ,ਰਾਮ ਸਰੂਪ, ਰਮਨਦੀਪ ਕੌਰ,ਰਮਿੰਦਰ ਕੌਰ ਮੀਨਾ ਸ਼ਰਮਾ,ਅਨੁਰਾਧਾ, ਰੇਨੂਕਾ ਡੋਗਰਾ,ਅਮੋਲਕ ਸਿੰਘ,ਪਰਦਜੀਤ,ਰਾਜ ਕੁਮਾਰ, ਦਵਿੰਦਰ ਸਿੰਘ,ਬਲਜਿੰਦਰ ਸਿੰਘ,ਰਵੀ ਕੁਮਾਰ,ਸੰਜੀਵ ਕੁਮਾਰ,ਸੁਖਦੇਵ ਸਿੰਘ,ਸਾਹਿਬ ਸਿੰਘ,ਜਗਤਾਰ ਸਿੰਘ, ਪਵਨਦੀਪ ਸਿੰਘ,ਅਮਨਪ੍ਰੀਤ ਕੌਰ,ਸੀਤਲ ਅਬਰੋਲ, ਨਿਰਪ੍ਰੀਤ ਕੌਰ,ਪੂਨਮ ਸ਼ਰਮਾ, ਨਵਦੀਪ ਕੌਰ,ਪਰਮਜੀਤ ਕੌਰ ਵੀ ਮੌਜੂਦ ਸਨ

Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads