ਦੀ ਰੈਵੀਨਿਉ ਪਟਵਾਰ ਯੂਨੀਅਨ ਅੰਮ੍ਰਿਤਸਰ ਦੀਆਂ ਜੱਥੇਬੰਦਕ ਚੌਂਣਾਂ ਸਾਲ 2022–2024 ਦਾ ਐਲਾਨ— ਕੁਲਵੰਤ ਸਿੰਘ ਡੇਹਰੀਵਾਲ

Spread the love

ਅੰਮ੍ਰਿਤਸਰ 23 ਅਗਸਤ (ਪਵਿੱਤਰ ਜੋਤ) : ਦੀ ਰੈਵੀਨਿਉ ਪਟਵਾਰ ਅੰਮ੍ਰਿਤਸਰ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬ ਬਾਡੀ ਦੇ ਅਦੇਸ਼ ਤੇ ਪਟਵਾਰ ਯੂਨੀਅਨ ਜਿਲ੍ਹਾ ਅੰਮ੍ਰਿਤਸਰ ਦੀਆਂ ਤਹਿਸੀਲ ਇਕਾਈਆਂ ਦੀਆਂ ਜੱਥੇਬੰਦਕ ਚੌਂਣਾਂ ਸਾਲ 2022 – 2024 ਦਾ ਐਲਾਨ ਕੀਤਾ ਗਿਆ | ਜਿਸ ਮੁਤਾਬਿਕ ਮਿੱਤੀ 24/08/2022 ਨੂੰ ਤਹਿਸੀਲ ਬਾਬਾ ਬਾਕਾਲਾ ਸਾਹਿਬ ਦੀ ਚੌਂਣ , ਮਿੱਤੀ 27/08/2022 ਨੂੰ ਤਹਿਸੀਲ ਅਜਨਾਲਾ ਵਾ ਤਹਿਸੀਲ ਲੋਪੋਕੇ ਦੀ ਚੌਂਣ , ਦੌਵਾਂ ਤਹਿਸੀਲਾਂ ਦਾ ਚੌਂਣ ਸਥਾਨ ਅਜਨਾਲਾ ਵਿੱਖੇ । ਮਿੱਤੀ 30/08/2022 ਨੂੰ ਤਹਿਸੀਲ ਮਜੀਠਾ ਦੀ ਚੌਂਣ , ਮਿੱਤੀ 31/08/2022 ਨੂੰ ਤਹਿਸੀਲ ਅੰਮ੍ਰਿਤਸਰ -1 ਅਤੇ ਤਹਿਸੀਲ ਅੰਮ੍ਰਤਸਰ – 2 ਦੀ ਚੌਂਣ ਦੀਆਂ ਤਰੀਕਾਂ ਮੁਕੱਰਰ ਕੀਤਿਆਂ ਗਈਆਂ । ਇਸ ਮੀਟਿੰਗ ਵਿੱਚ ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਡੇਹਰੀਵਾਲ ਤੌਂ ਇਲਾਵਾ ਹਰਜਿੰਦਰ ਕੁਮਾਰ ਸ਼ਰਮਾਂ ਖ਼ਜ਼ਾਨਚੀ , ਰਛਪਾਲ ਸਿੰਘ ਜਲਾਲ ਉਸਮਾਂ ਨੁਮਾਇੰਦਾ ਜਿਲ੍ਹਾ , ਹਰਪ੍ਰੀਤ ਸਿੰਘ ਸਹਾਇਕ ਖ਼ਜ਼ਾਨਚੀ ਜਿਲ੍ਹਾ , ਰਣਜੀਤ ਸਿੰਘ ਸੁਲਤਾਨਵਿੰਡ ਵਾ ਰਣਜੀਤ ਸਿੰਘ ਮਜੀਠਾ ਦੋਵੇਂ ਤਹਿਸੀਲ ਪ੍ਰਧਾਨ ਤਹਿਸੀਲ ਅੰਮ੍ਰਿਤਸਰ 1–2 , ਤਰਸੇਮ ਸਿੰਘ ਫੱਤੁਭੀਲਾ ਪ੍ਰਧਾਨ ਤਹਿਸੀਲ ਬਾਬਾ ਬਾਕਾਲਾ ਸਾਹਿਬ , ਜਲਵਿੰਦਰ ਸਿੰਘ , ਰਿਪੁਦੰਮਣ ਸਿੰਘ , ਕੁਲਵਿੰਦਰ ਸਿੰਘ , ਸੰਜੀਵ ਕੁਮਾਰ , ਸੁਨੀਤ ਕੁਮਾਰ ਪੰਜੇ ਜਰਨਲ ਸਕੱਤਰ ਸੰਮੂਹ ਤਹਿਸੀਲਾਂ , ਸੁੱਖਚੈਨ ਸਿੰਘ ਧੂਲਕਾ , ਆਗਿਆਪਾਲ ਸਿੰਘ , ਸੋਰਵ ਸ਼ਰਮਾਂ , ਸੁਰਿੰਦਰ ਭਗਤ , ਆਦਿ ਹਾਜ਼ਰ ਸਨ ।


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads