ਲਾਲ ਬਹਾਦਰ ਸ਼ਾਸਤਰੀ ਸਾਦਗੀ ਦੇ ਪ੍ਰਤੀਕ : ਨਵਦੀਪ ਹੁੰਦਲ

Spread the love

ਅੰਮ੍ਰਿਤਸਰ 2 ਅਕਤੂਬਰ (ਪਵਿੱਤਰ ਜੋਤ) : ਬਲਾਕ ਕਾਂਗਰਸ ਕਮੇਟੀ ਵੇਰਕਾ ਵੱਲੋਂ ਬਲਾਕ ਕਾਂਗਰਸ ਪ੍ਰਧਾਨ ਨਵਦੀਪ ਸਿੰਘ ਹੁੰਦਲ ਦੀ ਰਹਿਨੁਮਾਈ ਵਿੱਚ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸ੍ਰੀ ਲਾਲ ਬਹਾਦਰ ਸ਼ਾਸਤਰੀ ਦੇ ਜਨਮਦਿਨ ਅਤੇ ਗਾਂਧੀ ਜੈਅੰਤੀ ਮੌਕੇ ਵਰਕਰਜ਼ ਮੀਟਿੰਗ ਸਟੇਡੀਅਮ ਵਿੱਚ ਆਯੋਜਿਤ ਕੀਤੀ ਗਈ। ਨਵਦੀਪ ਸਿੰਘ ਹੁੰਦਲ ਨੇ ਸ਼ਾਸਤਰੀ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਨਾਲ ਦੇਸ਼ ਵਿੱਚ ਜੋਸ਼ ਭਰਨ ਵਾਲੇ ਲਾਲ ਬਹਾਦਰ ਸ਼ਾਸਤਰੀ ਸਾਦਗੀ ਦੇ ਪ੍ਰਤੀਕ ਸਨ ਅਤੇ ਉਨ੍ਹਾਂ ਨੇ ਬਾਪੂ ਗਾਂਧੀ ਦੇ ਜਨਮ ਦੀ ਹਾਜ਼ਰ ਕਾਂਗਰਸੀ ਵਰਕਰਾਂ ਨੂੰ ਵਧਾਈ ਭੇਂਟ ਕੀਤੀ। ਇਸ ਮੌਕੇ ਬਾਉ ਵਿਜੇ ਕੁਮਾਰ, ਪ੍ਰੇਮ ਸਿੰਘ ਬਾਬਾ ਕਸ਼ਮੀਰ ਸਿੰਘ ਗੁਰੂ ਨਗਰ, ਰੇਸ਼ਮ ਸਿੰਘ ਇੰਦਰਜੀਤ ਕੌਰ ਵਾਲੀਆ ਗੁਰਮੀਤ ਸਿੰਘ ਨੇ ਸੰਬੋਧਤ ਕਰਦਿਆਂ ਮੌਜੂਦ ਵਰਕਰਾਂ ਨੂੰ ਸ਼ਾਸਤਰੀ ਜੀ ਅਤੇ ਬਾਪੂ ਗਾਂਧੀ ਦੇ ਜਨਮ ਦਿਨ ਦੀ ਵਧਾਈ ਭੇਂਟ ਕੀਤੀ।


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads