ਰਾਯਨ ਵਾਰੀਅਰਜ਼ ਨੇ 1 -0 ਨਾਲ ਜਿੱਤਿਆ ਮੁਕਾਬਲਾ

Spread the love

ਅੰਮ੍ਰਿਤਸਰ 29 ਨਵੰਬਰ (ਪਵਿੱਤਰ ਜੋਤ) : ਰਾਯਨ ਸੰਸਥਾ ਦੇ ਸਤਿਕਾਰਯੋਗ ਚੇਅਰਮੈਨ ਸ਼੍ਰੀਮਾਨ ਡਾ. ਏ.ਐਫ. ਪਿੰਟੋ ਅਤੇ ਐਮ.ਡੀ. ਮੈਡਮ ਡਾ. ਗ੍ਰੇਸ ਪਿੰਟੋ ਵੱਲੋਂ ਦਿੱਤੀਆਂ ਗਈਆਂ ‘ਖੇਡ ਸਟਰੀਮ’ ਨੂੰ ਧਿਆਨ ਵਿੱਚ ਰੱਖਦੇ ਹੋਏ 25.11.22 ਨੂੰ ਰਾਯਨ ਇੰਟਰਨੈਸ਼ਨਲ ਸਕੂਲ ਅੰਮ੍ਰਿਤਸਰ ਵਿਖੇ ਰਾਯਨ ਚੈਲੰਜਰਜ਼ ਅਤੇ ਰਾਯਨ ਵਾਰੀਅਰਜ਼ ਵਿਚਕਾਰ ਅੰਡਰ-17 ਫੁੱਟਬਾਲ ਮੈਚ ਕਰਵਾਇਆ ਗਿਆ।ਰਾਯਨ ਗਰੁੱਪ ਆਫ਼ ਇੰਸਟੀਰਿਊਸ਼ਨਜ਼ ਦੇ ਚੇਅਰਮੈਨ ਡਾ. ਏ. ਐੱਫ. ਪਿੰਟੇ ਵੀ ਇਸ ਮੌਕੇ ਤੇ ਮੌਜੂਦ ਸਨ। ਇਹ ਇੱਕ ਰੋਮਾਂਚਕ ਮੈਚ ਸੀ ਜੋ ਰਾਯਨ ਵਾਰੀਅਰਜ਼ ਨੇ 1 -0 ਨਾਲ ਜਿੱਤਿਆ।ਸਕੂਲ ਪਿ੍‌ੰਸੀਪਲ ਸ੍ਰੀਮਤੀ ਕੰਚਨ ਮਲਹੋਤਰਾ ਅਤੇ ਜ਼ੋਨਲ ਮੁਖੀ ਸ੍ਰੀ ਭਾਸਕਰ ਚੰਨੀ ਨੇ
ਜੇਤੂਆਂ ਅਤੇ ਉਪ ਜੇਤੂਆਂ ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਅਤੇ ਇਸ ਪ੍ਰਾਪਤੀ ਨਾਲ ਜੇਤੂਆਂ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ | ਚੇਅਰਮੈਨ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੂੰ ਹਰ ਖੇਤਰ ਵਿੱਚ ਆਪਣਾ ਨਾਮ ਰੌਸ਼ਨ ਕਰਨ ਦੀ ਪ੍ਰੇਰਨਾ ਦਿੱਤੀ।


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads