March 10, 2026 2:06 pm

ਜਥੇਬੰਦੀ ਦਾ ਸਲਾਨਾ ਕਲੰਡਰ 2023 ਡਾਇਰੈਕਟਰ ਸਿਹਤ ਸੇਵਾਵਾਂ ਵਲੋ ਰਿਲੀਜ

Spread the love

ਅੰਮ੍ਰਿਤਸਰ 22ਦਸੰਬਰ (ਰਾਜਿੰਦਰ ਧਾਨਿਕ ) : ਮਲਟੀਪਰਪਜ ਹੈਲਥ ਇੰਪਲਾਈਜ਼ ਮੇਲ ਫੀਮੇਲ ਯੂਨੀਅਨ ਪੰਜਾਬ ਦਾ ਸਲਾਨਾ ਕਲੰਡਰ 2023 ਡਾਇਰੈਕਟਰ ਸਿਹਤ ਸੇਵਾਵਾ ਡਾ ਰਣਜੀਤ ਸਿੰਘ ਨੇ ਆਪਣੇ ਦਫਤਰ ਵਿੱਚ ਰਿਲੀਜ ਕੀਤਾ ਇਸ ਮੋਕੇ ਜਥੇਬੰਦੀ ਦੇ ਆਗੂ ਸੁਬਾਈ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ,ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਦੇ ਸੁਬਾਈ ਪ੍ਰਧਾਨ ਰਣਜੀਤ ਸਿੰਘ ਰਾਣਵਾ ਦੀ ਅਗਵਾਈ ਹੇਠ ਹੋਰ ਸੂਬਾ ਆਗੂ ਪ੍ਰਭਜੀਤ ਸਿੰਘ ਉੱਪਲ/ਵੇਰਕਾ ,ਅਵਤਾਰ ਸਿੰਘ ਗੰਢੂਆ, ਜਗਤਾਰ ਸਿੰਘ ਪਟਿਆਲਾ ,ਰਣਦੀਪ ਸਿੰਘ ਫਤਿਹਗੜ੍ਹ ਸਾਹਿਬ , ਗਗਨਦੀਪ ਸਿੰਘ ਖਾਲਸਾ,ਨਿਸਾਨ ਸਿੰਘ ਗੁਰਦਾਸਪੁਰ ,ਸੰਜੇ ਕੁਮਾਰ ਫਜਿਲਕਾ ,ਦਲਜੀਤ ਢਿਲੋ ,ਸਤਨਾਮ ਸਿੰਘ ਬਾਰੀਆ,ਜਲੰਧਰ ,ਬਲਜੀਤ ਸਮਾਣਾ ,ਕੁਲਵਿੰਦਰ ਸਿੱਧੂ ,ਰਾਜਿੰਦਰ ਪਾਲ ਸਿੰਘ ਤੋ ਇਲਾਵਾ ਫੈਡਰੇਸ਼ਨ ਆਗੂ ਕਰਤਾਰ ਸਿੰਘ ਪਾਲ ,ਕਿ੍ਸਨ ਪ੍ਰਸਾਦ ਹੋਰ ਆਗੂ ਹਾਜਰ ਸਨ ਡਾਇਰੈਕਟਰ ਸਿਹਤ ਸੇਵਾਵਾ ਪਰਿਵਾਰ ਭਲਾਈ ਨੇ ਜਥੇਬੰਦੀ ਦੇ ਉਪਰਾਲੇ ਦੀ ਸਲਾਘਾ ਕੀਤੀ ।ਜਥੇਬੰਦੀ ਦੇ ਆਗੂਆ ਨੇ ਦੱਸਿਆ ਕਿ ਜਥੇਬੰਦੀ ਹਰ ਸਾਲ ਆਪਣਾ ਕਲੰਡਰ ਜਾਰੀ ਕਰਦੀ ਹੈ ਇਸ ਕਲੰਡਰ ਵਿੱਚ ਜਥੇਬੰਦਕ ਸਰਗਰਮੀਆਂ ,ਛੁੱਟੀਆ ਦਾ ਵੇਰਵਾ ਅਤੇ ਸਲਾਨਾ ਕਲੰਡਰ ਵਿੱਚ ਤਿਉਹਾਰ ਵੈਗਰਾ ਦਾ ਵੇਰਵਾ ਦਰਜ ਕੀਤਾ ਹੋਇਆ ਹੈ ਇਸ ਮੋਕੇ ਹੋਰ ਆਗੂ ਵੀ ਹਾਜਰ ਸਨ।


Spread the love
RELATED ARTICLES
Share
Web Poll

क्या सरकार दवारा जरुरतमंद परिवारों तक स्कीमो व योजनाओं का लाभ दिया जा रहा है ?

YES/ हां
NO/ नही

Weather
Amritsar,
92°
Haze
05:2419:35 IST
Feels like: 100°F
Wind: 7mph E
Humidity: 48%
Pressure: 29.51"Hg
UV index: 9
11 am12 pm1 pm2 pm3 pm
95°F
97°F
98°F
100°F
100°F
ThuFriSatSunMon
101°F / 82°F
102°F / 82°F
100°F / 81°F
105°F / 82°F
106°F / 84°F
Hot News
POPULAR NEWS
Ads